ਵਿਥਿਆ 'ਤੇ ਕਵਿਸ਼ਰੀ

ਕਿਉਂ ਫੜੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ
ਸਿੱਖਾਂ ਨੇ ਸਿਦਕ ਦੀਆਂ, ਲਿਖੀਆਂ ਨਾਲ ਖ਼ੂਨ ਦੇ ਲੜੀਆਂ
ਜਨਮੀਂ ਘਰ ਤੇਰੇ ਸੀ ਬਾਬਲ ਰਿਜ਼ਕ ਬਿਗਾਨੇ ਵਿਹੜੇ
ਕਲਗ਼ੀਧਰ ਦੇ ਲਾਡਲੇ ਪਾ ਗਏ ਸ਼ਹੀਦੀ
ਬੇ-ਅਰਥਾ ਨੀ ਜਾਂਦਾ ਡੁੱਲ੍ਹਿਆ ਖ਼ੂਨ ਸ਼ਹੀਦਾਂ ਦਾ
ਚਿਣਤੇ ਵਿੱਚ ਨੀਹਾਂ ਦੇ ਛੋਟੇ ਲਾਲ ਗੁਰੂ ਜੀ ਤੇਰੇ
ਹੈ ਆਉਣ ਜਾਣ ਬਣਿਆ ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ
ਪੰਥ ਤੇਰੇ ਦੀਆਂ ਗੂੰਜਾਂ ਜੁੱਗੋ ਜੁੱਗ ਪੈਂਦੀਆਂ ਰਹਿਣਗੀਆਂ
ਤੇਰੇ ਭਾਣੇ ਦਾਤਿਆ ਸੁਖੀ ਵਸੇ ਸਰਬੱਤ
ਤੇਰੇ ਨਾਂ ਤੇ ਤੇਰੇ ਬੰਦੇ, ਰੱਬਾ ਡਹਿ ਡਹਿ ਮਰਦੇ ਕਿਉਂ?
ਅਗਨ ਪ੍ਰੀਖਿਆ ਦੇ ਵਿੱਚ ਉਤਰਿਆ ਪੂਰਾ ਤੂੰ
ਵਾਹੁ ਵਾਹੁ ਗੁਰੂ ਗੋਬਿਦ ਸਿੰਘ ਆਪੇ ਗੁਰ ਚੇਲਾ
ਆਖਾਂ ਮੈਂ ਝਿਜਕ ਝਿਜਕ ਕੇ, ਇੱਕ ਗੱਲ ਜੇ ਮੰਨੇ ਮਾਂ (ਝੋਕ ਛੰਦ)
ਦੇਵੇ ਉੱਚੀ ਆਤਮਾ ਸਿਰ ਦੀ ਕ਼ੁਰਬਾਨੀ
ਵੈਰੀ ਪੰਜ ਹਜ਼ਾਰ ਸਨ ਸਿੰਘ ਕੇਵਲ ਚਾਲੀ
ਹੁੰਦੇ ਰਹਿੰਦੇ ਨੇ ਜੱਗ ਵਿੱਚ ਰੰਗ ਤਮਾਸ਼ੇ