ਕਵੀ
ਕਵਿਤਾ
ਕੋਸ਼
ਈ-ਬੁਕਸ
ਟੈਗਸ
ਸੰਗ੍ਰਹਿ
ਹੋਰ
Roman
Roman
ਗੁਰਮੁਖੀ
شاہ مکھی
देवनागरी
ਕਵੀ
ਕਵਿਤਾ
ਕੋਸ਼
ਈ-ਬੁਕਸ
ਟੈਗਸ
ਸੰਗ੍ਰਹਿ
Roman
ਗੁਰਮੁਖੀ
شاہ مکھی
देवनागरी
ਸੂਫ਼ੀ 'ਤੇ ਮੁਨਾਜਾਤਾਂ
ਸੂਫ਼ੀ ਸ਼ਬਦ ਬਾਰੇ ਆਲਿਮ ਲੋਕਾਂ ਦੇ ਆਪਣੇ-ਆਪਣੇ ਵਿਚਾਰ ਹਨ। ਪੰਜਾਬ ਦੇ ਪ੍ਰਸੰਗ ਵਿਚ ਜੇ ਦੇਖੀਏ ਤਾਂ ਸੂਫ਼ੀਆਂ ਦਾ ਅਹਿਮ ਸਥਾਨ ਹੈ। ਪੰਜਾਬ ਦੇ ਸੂਫ਼ੀ ਸੱਤਾ ਅਤੇ ਸ਼ਰੀਅਤ ਦੀ ਕੱਟੜਤਾ ਦੇ ਸਦਾ ਵਿਰੋਧੀ ਰਹੇ। ਉਨ੍ਹਾਂ ਨੇ ਭਾਈਚਾਰਕ ਸਾਂਝ ਅਤੇ ਇਨਸਾਨੀ ਮੁਹੱਬਤ ਨੂੰ ਅੱਵਲ ਦਰਜਾ ਦਿੱਤਾ।
ਸਲੋਕ (173)
ਕਵਿਤਾ (14)
ਦੋਹਰਾ (5)
ਗ਼ਜ਼ਲ (4)
ਮੁਨਾਜਾਤ (4)
ਬਾਰਾਮਾਂਹਾ (3)
ਗੀਤ (2)
ਸਬਦ (2)
ਸਤਵਾਰਾ (1)
ਗੰਢਾਂ (1)
ਬਿਸ਼ਨ-ਪਦ (1)
ਅਠਵਾਰਾ (1)
ਧਿਆਨ ਧਰੋਂ ਦੁਖ ਦੂਰ ਕਰੋ ਸਭ ਤੋੜ ਉਤਾਰ ਜੰਜ਼ੀਰ ਅਸੀਰਾਂ
ਸਭ ਹਾਲ ਤੁਸਾਂ ਨੂੰ ਜ਼ਾਹਿਰ ਹੈ ਜਿਸ ਤੌਰ ਮੇਰਾ ਨਿੱਤ ਜਾਲਣ ਹੈ
ਤੁਮ ਬਖ਼ਸ਼ੋ ਫ਼ਕ਼ਰ ਫ਼ਕ਼ੀਰਾਂ ਨੂੰ ਤੁਮ ਦਿਓ ਕਰਾਮਤ ਪੀਰਾਂ ਨੂੰ
ਯਾ ਪੀਰ ਸੁਣੋ ਫ਼ਰਿਆਦ ਮੇਰੀ ਅਰਜ਼ ਗੁਨਾਹੀ ਕਰਦਾ ਹਾਂ