ਫੁੱਲ 'ਤੇ ਗ਼ਜ਼ਲਾਂ

ਫੁੱਟੇ ਨੇ ਉਮੀਦਾਂ ਦੇ ਮਨਾਂ ਭਾਗ ਕਦੀ ਇਉਂ ਵੀ?
ਦੇਂਦੇ ਆਏ ਚਿਰਕੋਣੇ ਮਰਦ ਧੋਖਾ
ਕਾਗ਼ਜ਼ ਦੇ ਫੁੱਲਾਂ ਨੂੰ ਅਤਰ ਦਾ ਫੰਬਾ ਲਾਈਏ
ਲਿਸ਼ਕ ਸੂਰਜ 'ਤੋਂ ਲਏ ਜੇਕਰ ਕਿਰਨ ਤਿਲ ਭਰ ਲਏ
ਰੰਗਤ ਮਹਿਕ ਨਫ਼ਾਸਤ ਉਹਦੇ ਬੁੱਲਾਂ ਦੀ
ਦਰਦ ਭਿੱਜੇ ਦਿਲ ਨੂੰ ਹੁਣ ਭਾਰਾ ਨਾ ਕਰ
ਝਿਜਕਦਾ ਮੈਂ ਵੀ ਰਿਹਾ ਉਹ ਵੀ ਕੁਝ ਸੰਗਦੇ ਰਹੇ
ਘਰ ਦੀ ਹਾਲਤ ਦੇਖ ਕੇ ਭੁੱਲ ਕੇ ਰੰਗਲੇ ਖ਼ਾਬ
ਤੇਰੇ ਲਈ ਹਮੇਸ਼ ਨੇ ਖੁੱਲ੍ਹੇ ਅੱਖੀਆਂ ਦੇ ਦਰਵਾਜ਼ੇ
ਕਿਸੇ ਫੁੱਲ-ਕ਼ੁਰਾਨ ਦਾ ਪਾਠ ਕੀਤਾ
ਮੈਂ ਆਤਮਾ ਤੇ ਬਦਨ ਵਿਚਾਲੇ ਸੁਗੰਧ ਦਾ ਪੁਲ ਉਸਾਰ ਲੈਂਦਾ
ਮੈਂ ਤਿਰੀ ਗੱਲਬਾਤ 'ਚੋਂ ਅੱਖਰ ਚੁਣੇ
ਘਰ ਘਰ ਵਿਚ ਹਨ੍ਹੇਰਾ ਹੈ
ਲਾਟ ਉੱਠੀ ਹੋਊ ਜਲ ਚੜ੍ਹੇ ਹੋਣਗੇ
ਪਹਿਲੀ ਕਿਰਨ ਦਾ ਨੂਰ ਤਾਂ ਸੋਨਾ ਜਿਵੇਂ ਬਿਖਰਾ ਗਿਆ
ਮੈਂ ਤੰਗ-ਦਿਲੀਆਂ ਦੇ ਤੋੜ ਘੇਰੇ ਹੈ ਬਾਹਰ ਜਾਣਾ ਰਵਾਇਤਾਂ 'ਚੋਂ
ਅਰਸ਼ ਵੱਲ ਉਡਿਆ ਹਾਂ ਮੈਂ ਤਾਰੇ ਲਿਆਵਣ ਵਾਸਤੇ
ਰਾਤ ਭਰ ਸੂਰਜ ਮਘਾਈ ਰੱਖਿਆ
ਜੇ ਮਰਜ਼ੀ ਏ ਤੇਰੀ ਬੱਸ
ਝਾਂਜਰ ਹੋਵਾਂ ਵੰਝਲੀ ਹੋਵਾਂ