ਇਸ਼ਕ 'ਤੇ ਦੋਹੜੇ

ਸਿਕਦਿਆਂ ਸਿਕਦਿਆਂ ਸਿਕ ਅੱਗ ਨਾ ਹੋਈ ਧੁਖ ਧੁਖ ਭਾਂਬੜ ਬਲਿਆ,
ਮੇਘਲਿਆਂ ਵਸ ਭਾਗੀਂ ਭਾਰਿਆ ਤੁਧ ਔਝੜ ਦੇਸ਼ ਵਸਾਏ
ਕੌਣ ਜਨੂੰਨ ਸੱਸੀ ਵਿਚ ਵੜਿਆ ਉਠ ਨੱਠੀ ਸ਼ਹਿਰ ਭੰਬੋਰੋਂ
ਰੱਖੀਂ ਲਾਜ ਨਿਲਾਜ ਨ ਹੋਵੀਂ ਇੱਥੇ ਪੈਰ ਪਿਛਾਂਹ ਨਾ ਧਰਨਾ
ਗੁਲ ਤੇ ਖ਼ਾਰ ਪੈਦਾਇਸ਼ ਇਕਸੇ ਇਸ ਬਾਗ਼ ਚਮਨ ਦੇ ਦੋਵੀਂ
ਸੂਲਾਂ ਸੱਲੀ ਤੇ ਦਰਦਾਂ ਮੱਲੀ ਮੈਂ ਫਿਰਾਂ ਦੀਵਾਨੀ ਝੱਲੀ
ਬਰਖੈ ਅਗਨਿ ਦਿਖਾਵੈ ਪਾਨੀ। ਰੋਂਦਿਆਂ ਰੋਂਦਿਆਂ ਰੈਣਿ ਵਿਹਾਣੀ
ਵੱਡੜੇ ਵੇਲੇ ਉਠੀ ਕੇ ਸਈਆਂ ਸਾਜ਼ ਵਜ਼ੂ, ਬੈਠੀਆਂ ਘਬਕਾਵਨ ਮੈਂ ਠਹਾਵਨ।
ਯਾਰ ਰੁਝਾਵਣ ਸਿੱਖ ਵੇ ਮੁਲਾਂ ਬਿਆਂ ਸੱਟ ਘਤ ਸਬ ਦਲੀਲਾਂ।
ਅੱਖੀਆਂ ਦੁਖ ਭਰੀ ਮੇਰੀ ਦੇਖਨਿ ਯਾਰ ਤੁਸਾਂਨੂੰ
ਰੋਜ਼ ਅਜ਼ਲ ਦੀ ਦਰ ਦਿਲਬਰ ਦੀ ਕੀਤਮ ਇਸ਼ਕ਼ ਗ਼ੁਲਾਮੇ ॥
ਤੋੜ ਜ਼ੰਜੀਰ ਸ਼ਰੀਅਤ ਨਸਦਾ ਜਦ ਰਚਦਾ ਇਸ਼ਕ਼ ਮਜਾਜ਼ੀ
ਘਰ ਘਰ ਦੇ ਵਿੱਚ ਧੁੰਮਾਂ ਪਈਆਂ ਹੁਸਨ ਰੰਝੇਟੇ ਯਾਦਰ ਦੀਆਂ।
ਸੰਭਲ ਖੇਤ ਮੀਆਂ ਇਸ਼ਕ਼ੇ ਦਾ ਹੁਣ ਨਿਕਲੀ ਤੇਗ਼ ਮਿਆਨੋਂ
ਇਸ਼ਕ ਤੈਂਡੇ ਦੀ ਨਹਰੋਗੇ ਕਈ ਤਰੀਆਂ ਕਰਮਾ ਵਾਲੜੀਆਂ।
ਹੱਥੀਂ ਛੱਲੇ ਬਾਂਹੀ ਚੂੜੀਆਂ
ਖ਼ੁਦਾ ਖ਼ੁਦਾ ਭੀ ਸੁਨਦੇ ਹਾਸੇ ਡੇਖਣ ਦੇ ਵਿੱਚ ਆਇਆ।
ਲੱਖ ਲੱਖ ਵਾਰੀ ਸਦਕੇ ਥੀਵਾਂ ਦਿਲਬਰ ਯੂਸਫ਼ ਸਾਨੀ ॥
ਦਿਲ ਨੂੰ ਬਾਣ ਪਿਆ ਇਕ ਮਾਏ ਮੈਨੂੰ ਜ਼ਾਹਿਰ ਮੂਲ ਨ ਹੋਵੇ
ਚੰਦਾ ਚਮਕ ਵਿਖਾਲ ਨਾ ਸਾਨੂੰ ਤੇ ਨ ਕਰ ਮਾਣ ਵਧੇਰਾ