ਕੈਨੇਡਾ ਦੇ ਕਵੀ/ਲੇਖਕ

ਜਸਵਿੰਦਰ

ਅਜੋਕੇ ਦੌਰ ਦੀ ਗ਼ਜ਼ਲ ਦੇ ਉੱਘੇ ਕਵੀ। ਜਿਸ ਨੇ ਪੰਜਾਬੀ ਗ਼ਜ਼ਲ ਨੂੰ ਨਵਾਂ ਮੋੜ ਦਿੱਤਾ। "ਅਗਰਬੱਤੀ" ਕਿਤਾਬ ਲਈ ਸਾਹਿਤ ਅਕਾਦਮੀ ਐਵਾਰਡ ਮਿਲਿਆ।

ਨਦੀਮ ਪਰਮਾਰ

ਸ਼ਾਇਰ ਅਤੇ ਲੇਖਕ। ਪੰਜਾਬੀ ਤੋਂ ਇਲਾਵਾ ਉਰਦੂ ਅਤੇ ਅੰਗਰੇਜ਼ੀ ਦੇ ਵਿੱਚ ਵੀ ਲਿਖਿਆ। ‘ਜ਼ਖ਼ਮ ਮਿਲੇ ਤੋ ਸੀ ਲੇਤੇ ਹੈਂ’ ਗ਼ਜ਼ਲ ਜਗਜੀਤ ਸਿੰਘ ਨੇ ਗਾਈ।

ਨਵਤੇਜ ਭਾਰਤੀ

ਉੱਘੇ ਪ੍ਰਵਾਸੀ ਕਵੀ। ਅਜਮੇਰ ਰੋਡੇ ਨਾਲ ਮਿਲ ਕੇ ਲਿਖੀ ਵੱਡ-ਆਕਾਰੀ ਕਿਤਾਬ 'ਲੀਲ੍ਹਾ' ਕਵਿਤਾ ਦੀਆਂ ਅਹਿਮ ਕਿਤਾਬਾਂ ਵਿਚ ਗਿਣੀ ਜਾਂਦੀ ਹੈ।