Profile of Gurinderjit Singh
ਗੁਰਿੰਦਰਜੀਤ ਸਿੰਘ ਮੌਂਟਰੀਅਲ ਵਿਚ ਰਹਿੰਦੇ ਕਵੀ, ਲਿਖਾਰੀ, ਤਕਨਾਲੋਜੀ ਵਿਦਵਾਨ ਅਤੇ ਕਮਿਊਨਿਟੀ ਲੀਡਰ ਹਨ, ਜੋ ਸਾਹਿਤਕ, ਤਕਨਾਲੋਜੀ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਲਈ ਜਾਣੇ ਜਾਂਦੇ ਹਨ। ਉਹ ਪੰਜਾਬੀ ਕਿਤਾਬ “ਬਰਫ਼ ਚ ਉੱਗੇ ਅਮਲਤਾਸ” ਦੇ ਲਿਖਾਰੀ ਹਨ, ਜਿਸ ਨੂੰ 2025 ਵਿੱਚ ਪੰਜਾਬ ਭਾਸ਼ਾ ਵਿਭਾਗ ਵੱਲੋਂ ਭਾਈ ਵੀਰ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।