Anwar Udas
A renowned poet of Western Punjab.
Profile of Anwar Udas
ਅਨਵਰ ਉਦਾਸ ਦਾ ਜਨਮ 29 ਅਪ੍ਰੈਲ 1955 ਨੂੰ ਫਤਹਿਪੁਰ, ਜ਼ਿਲਾ ਸ਼ੇਖੂਪਰਾ ਵਿਖੇ ਨੂਰ ਮੁਹੰਮਦ ਦੇ ਘਰ ਹੋਇਆ। ਇਕ ਕਾਵਿ ਸੰਗ੍ਰਹਿ ਸਾਹਵਾਂ ਦੀ ਖ਼ੁਸ਼ਬੂ ਛਪ ਚੁੱਕਿਆ ਹੈ । ਜ਼ਿਆਦਾਤਰ ਛੋਟੇ ਬਹਿਰ ਵਿਚ ਲਿਖਦੇ ਹਨ।
ਉਡਦਾ ਟੁਕੜਾ ਬੱਦਲ ਦਾ।
ਜਾਪੇ ਪੱਲਾ ਆਂਚਲ ਦਾ।
ਏਨੇ ਹੋਸ਼ ਗਵਾਚੇ ਨੇ,
ਰਸਤਾ ਭੁੱਲਿਐ ਮੰਜ਼ਲ ਦਾ।
ਉਡਦਾ ਟੁਕੜਾ ਬੱਦਲ ਦਾ।
ਜਾਪੇ ਪੱਲਾ ਆਂਚਲ ਦਾ।
ਏਨੇ ਹੋਸ਼ ਗਵਾਚੇ ਨੇ,
ਰਸਤਾ ਭੁੱਲਿਐ ਮੰਜ਼ਲ ਦਾ।