Afzal Parwez
Poet, journalist, and playwright; known for his books on folk theatre and folk songs. His famous book is “Ban Phulwari.”
Profile of Afzal Parwez
ਅਫ਼ਜਲ ਪਰਵੇਜ਼ ਦਾ ਜਨਮ 2 ਮਾਰਚ 1917 ਨੂੰ ਰਹਿਮਤ ਜਾਨ ਦੇ ਘਰ ਰਾਵਲ ਪਿੰਡੀ ਦੇ ਘਰ ਹੋਇਆ। ਕੁਝ ਦੇਰ ਫੌਜੀ ਨੌਕਰੀ ਕਰਨ ਤੋਂ ਬਾਅਦ ਰੇਡੀਓ ਕਲਾਕਾਰ ਅਤੇ ਪੱਤਰਕਾਰ ਵਜੋਂ ਕੰਮ ਕੀਤਾ। ਫੌਤ ਹੋ ਚੁੱਕੇ ਹਨ । ਮੁੱਖ ਦਿਲਚਸਪੀ ਲੋਕਧਾਰਾ ਵਿਚ ਸੀ । ਪੋਠੋਹਾਰ ਦੇ ਲੋਕਗੀਤ ਵੀ ਇਕੱਠੇ ਕੀਤੇ ਅਤੇ ਲੋਕ ਕਹਾਣੀਆਂ ਵੀ ਇਕੱਤਰ ਕੀਤੀਆਂ। ਕਵਿਤਾ ਦੀ ਪੁਸਤਕ ਕਿੱਕਰਾਂ ਦੀ ਛਾਂ (1972) ਅਤੇ ਬਨਫੁਲਵਾੜੀ ਛਪੀ। ਉਸ ਦੀ ਕਵਿਤਾ ਵਿਚ ਲੋਕ ਧਾਰਾ ਅਤੇ ਪ੍ਰਗਤੀਵਾਦ ਘੁਲੇ-ਮਿਲੇ ਹੋਏ ਹਨ।