Abdul Kareem Qudsi
A renowned poet of West Punjab with a distinct identity.
Profile of Abdul Kareem Qudsi
ਅਬਦੁਲ ਕਰੀਮ ਕ਼ੁਦਸੀ ਦਾ ਜਨਮ 6 ਜੂਨ 1946 ਨੂੰ ਸਰਦਾਰ ਬੀਬੀ ਅਤੇ ਪਿਤਾ ਅੱਲਾ ਦਿੱਤਾ ਦੇ ਘਰ ਪਿੰਡ ਕਿਰਤੋ, ਜਿਲਾ ਸ਼ੇਖੂਪੁਰਾ ਵਿਚ ਹੋਇਆ। ਪ੍ਰਾਈਵੇਟ ਕੰਪਨੀ ਵਿਚ ਇੰਸਪੈਕਟਰ ਰਹੇ। ਉਨ੍ਹਾਂ ਦੀ ਪੁਸਤਕ ਪੀੜ ਦੇ ਪੱਥਰ (1977) ਛਪੀ। ਆਧੁਨਿਕ ਪ੍ਰਗਤੀਸ਼ੀਲ ਵਿਚਾਰਾਂ ਦਾ ਕਵੀ ਹੈ। ਕਾਵਿ-ਨਮੂਨਾ ਇਸ ਪ੍ਰਕਾਰ ਹੈ :-
ਲੋਕ ਅਸਮਾਨਾਂ ਤੋਂ ਟਾਕੀ ਲਾਹਕੇ ਲਾ ਆਏ ਨੇ ਫੇਰ,
ਸਾਨੂੰ ਵੱਲ ਆਏ ਅਜੇ ਨਾ ਪਾਟੇ ਗਲਮੇਂ ਸੀਣ ਦੇ।
ਭਾਗਾਂ ਵਾਲੀ ਧਰਤੀ ਦੇ ਪੁੱਤ ਸੜਿਆਂ ਭਾਗਾਂ ਵਾਲੇ,
ਸਾਰੀ ਉਮਰ ਮੁਸ਼ੱਕਤ ਕਰਦੇ ਫੇਰ ਭੜੋਲੇ ਸਖਣੇ।
ਲੋਕ ਅਸਮਾਨਾਂ ਤੋਂ ਟਾਕੀ ਲਾਹਕੇ ਲਾ ਆਏ ਨੇ ਫੇਰ,
ਸਾਨੂੰ ਵੱਲ ਆਏ ਅਜੇ ਨਾ ਪਾਟੇ ਗਲਮੇਂ ਸੀਣ ਦੇ।
ਭਾਗਾਂ ਵਾਲੀ ਧਰਤੀ ਦੇ ਪੁੱਤ ਸੜਿਆਂ ਭਾਗਾਂ ਵਾਲੇ,
ਸਾਰੀ ਉਮਰ ਮੁਸ਼ੱਕਤ ਕਰਦੇ ਫੇਰ ਭੜੋਲੇ ਸਖਣੇ।